ਗੇਟ ਦੀਆਂ ਬੁਰਜੀਆਂ ‘ਤੇ ਚੜ੍ਹ ਕੇ ਘਰ ‘ਚ ਕੀਤੇ ਪੰਜ ਫਾਇਰ, ਅਣਪਛਾਤੇ ਖਿਲਾਫ ਮਾਮਲਾ ਦਰਜ

ਗੁਰਦਾਸਪੁਰ, 12 ਮਾਰਚ 2021 (ਦੀ ਪੰਜਾਬ ਵਾਇਰ)। ਪਿੰਡ ਗਿੱਦੜ ਪਿੰਡੀ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਗੇਟ ਦੇ ਬੁਰਜ ’ਤੇ ਚੜ੍ਹ ਕੇ ਘਰ ’ਤੇ ਚਾਰ ਗੋਲੀਆਂ ਚਲਾ ਦਿੱਤੀਆਂ। ਥਾਣਾ ਸਦਰ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਲਖਵਿੰਦਰ ਕੌਰ ਪਤਨੀ ਸਵਰਗੀ ਕਰਮਾ ਸਿੰਘ ਵਾਸੀ ਗਿੱਦੜ ਪਿੰਡੀ ਨੇ ਦੱਸਿਆ ਕਿ ਉਹ ਰਾਤ ਕਰੀਬ 11 … Continue reading ਗੇਟ ਦੀਆਂ ਬੁਰਜੀਆਂ ‘ਤੇ ਚੜ੍ਹ ਕੇ ਘਰ ‘ਚ ਕੀਤੇ ਪੰਜ ਫਾਇਰ, ਅਣਪਛਾਤੇ ਖਿਲਾਫ ਮਾਮਲਾ ਦਰਜ